ਬਾਰਾਂਮਾਹਾ ਵੀਡੀਓ ਲਿੰਕ https://youtu.be/pB3R10tZufs
ਔਖੇ ਸ਼ਬਦਾਂ ਦੇ ਅਰਥ
ਲੂਆਂ : ਗਰਮ ਹਵਾਵਾਂ ਵੱਸਦੇ : ਵਰੵਦੇ
ਜਮੋਏ : ਜਾਮਣ ਦੇ ਫਲ਼ ਦੀ ਕਿਸਮ ਕਹਿਰ : ਮੁਸੀਬਤ
ਝੜੀਆਂ : ਲਗਾਤਾਰ ਪੈਣ ਵਾਲਾ਼ ਮੀਂਹ ਮਾਹ : ਮਹੀਨਾ
ਪਹਿਰ : ਚੌਵੀ ਘੰਟਿਆਂ ( ਦਿਨ - ਰਾਤ) ਦਾ ਅੱਠਵਾਂ ਹਿੱਸਾ
ਨਿਰਾਲਾ : ਵੱਖਰਾ / ਅਨੋਖਾ ਭਾਉਂਦਾ : ਚੰਗਾ ਲੱਗਦਾ
ਬਾਰਾਂਮਾਹਾ : ਬਾਰਾਂ ਮਹੀਨੇ
ਯਾਦ ਰੱਖਣ ਯੋਗ ਗੱਲਾਂ
. ਇੱਕ ਸਾਲ ਵਿੱਚ 12 ਦੇਸੀ ਮਹੀਨੇ ਹੁੰਦੇ ਹਨ।
. ਲੋਹੜੀ ਪੋਹ ਮਹੀਨੇ ਦੇ ਆਖ਼ਰੀ ਦਿਨ ਮਨਾਈ ਜਾਂਦੀ ਹੈ।
. ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ।
. ਦੇਸੀ ਮਹੀਨਿਆਂ ਵਿੱਚ ਚੇਤ ਪਹਿਲਾ ਅਤੇ ਫੱਗਣ ਆਖਰੀ ਮਹੀਨਾ ਹੁੰਦਾ ਹੈ।
ਪਾਠ - ਅਭਿਆਸ
ੳ. ਜ਼ੁਬਾਨੀ ਅਭਿਆਸ :
(1) ਵਿਸਾਖੀ ਕਿਸ ਮਹੀਨੇ ਮਨਾਈ ਜਾਂਦੀ ਹੈ?
ਉੱਤਰ : ਵਿਸਾਖੀ ਵਿਸਾਖ ( ਅਪ੍ਰੈਲ - ਮਈ ) ਦੇ ਮਹੀਨੇ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ।
(2) ਬਾਰਾਂਮਾਹਾ ਦਾ ਕੀ ਭਾਵ ਹੈ?
ਉੱਤਰ : ' ਮਾਹਾ ' ਦਾ ਅਰਥ ਹੈ ਮਹੀਨਾ। ਇਸ ਲਈ ਬਾਰਾਂਮਾਹਾ ਦਾ ਭਾਵ ਬਾਰਾਂ ਮਹੀਨਿਆਂ ਤੋਂ ਹੈ।
(3) ਫੱਗਣ ਮਹੀਨਾ ਸਭ ਦੇ ਮਨ ਨੂੰ ਕਿਉਂ ਭਾਉਂਦਾ ਹੈ?
ਉੱਤਰ : ਫੱਗਣ ( ਫਰਵਰੀ - ਮਾਰਚ ) ਦੇ ਮਹੀਨੇ ਵਿੱਚ ਫੁੱਲ ਖਿੜਦੇ ਹਨ। ਇਸ ਲਈ ਇਹ ਸਭ ਦੇ ਮਨ ਨੂੰ ਭਾਉਂਦਾ ਹੈ।
ਅ. ਕਵਿਤਾ ਵਿੱਚੋਂ ਹੇਠ ਲਿਖੇ ਪੈਰੵੇ ਨੂੰ ਪੜੵ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
. ਅੱਸੂ ਮਾਹ ਨਿਰਾਲਾ ਹੈ , ਨਾ ਗਰਮੀ ਨਾ ਪਾਲ਼ਾ ਹੈ।
ਪੋਹ ਵਿੱਚ ਪਾਲ਼ਾ ਖੇਸੀ ਦਾ , ਧੂਣੀਆਂ ਲਾ - ਲਾ ਸੇਕੀਦਾ।
(1) ਅੱਸੂ ਮਹੀਨੇ ਮੌਸਮ ਕਿਹੋ - ਜਿਹਾ ਹੁੰਦਾ ਹੈ?
ਉੱਤਰ : ਅੱਸੂ ( ਸਤੰਬਰ - ਅਕਤੂਬਰ ) ਦਾ ਮਹੀਨਾ ਨਿਰਾਲਾ ਹੁੰਦਾ ਹੈ। ਇਸ ਮਹੀਨੇ ਵਿੱਚ ਨਾ ਜ਼ਿਆਦਾ ਗਰਮੀ ਅਤੇ ਨਾ ਹੀ ਜ਼ਿਆਦਾ ਪਾਲ਼ਾ ਹੁੰਦਾ ਹੈ।
(2) ਅਸੀਂ ਕਿਸ ਮਹੀਨੇ ਚਾਨਣੀਆਂ ਰਾਤਾਂ ਦਾ ਅਨੰਦ ਮਾਣਦੇ ਹਾਂ ?
ਉੱਤਰ : ਅਸੀਂ ਕੱਤਕ ( ਅਕਤੂਬਰ - ਨਵੰਬਰ ) ਦੇ ਮਹੀਨੇ ਵਿੱਚ ਚਾਨਣੀਆਂ ਰਾਤਾਂ ਦਾ ਅਨੰਦ ਮਾਣਦੇ ਹਾਂ।
(3) ਕੋਟ - ਸ੍ਵੈਟਰ ਕਿਸ ਮਹੀਨੇ ਪਾਏ ਜਾਂਦੇ ਹਨ ?
ਉੱਤਰ : ਮੱਘਰ ( ਨਵੰਬਰ - ਦਸੰਬਰ ) ਦੇ ਮਹੀਨੇ ਵਿੱਚ ਕੋਟ - ਸ੍ਵੈਟਰ ਪਾਏ ਜਾਂਦੇ ਹਨ।
(4) ਪੋਹ ਵਿੱਚ ਕਿਹੋ - ਜਿਹੀ ਠੰਢ ਹੁੰਦੀ ਹੈ?
ਉੱਤਰ : ਪੋਹ ( ਦਸੰਬਰ - ਜਨਵਰੀ ) ਵਿੱਚ ਖੇਸੀ ਦੀ ਠੰਢ ਹੁੰਦੀ ਹੈ। ਭਾਵ ਅਸੀਂ ਖੇਸੀ ਦੀ ਬੁੱਕਲ ਮਾਰਦੇ ਹਾਂ। ਲੋਕ ਧੂਣੀਆਂ ਲਾ - ਲਾ ਕੇ ਸੇਕਦੇ ਹਨ।
ੲ. ਕਵਿਤਾ ਵਿੱਚ ਆਏ ਔਖੇ ਸ਼ਬਦਾਂ ਦੀ ਬੋਲ - ਲਿਖਤ ਕਰਵਾਈ ਜਾਵੇ।
ਲੂਆਂ ਮੜੵਦਾ ਤਪਦਾ
ਵਸਦੇ ਜਮੋਏ ਭਾਦੋਂ
ਕਹਿਰ ਝੜੀਆਂ ਚਾਨਣੀਆਂ
ਸ. ਦੇਸੀ ਮਹੀਨਿਆਂ ਦੇ ਨਾਂ ਲਿਖੋ।
ਉੱਤਰ : 1. ਚੇਤ 2. ਵਿਸਾਖ 3. ਜੇਠ
4. ਹਾੜੵ 5. ਸਾਉਣ ( ਸਾਵਣ ) 6. ਭਾਦੋਂ
7. ਅੱਸੂ 8. ਕੱਤਕ ( ਕੱਤਾ ) 9. ਮੱਘਰ
10. ਪੋਹ 11. ਮਾਘ 12. ਫੱਗਣ
ਹ. ਸਤਰਾਂ ਪੂਰੀਆਂ ਕਰੋ :
1. ਵਿਸਾਖ, ਵਿਸਾਖੀ ਨੵਾਉਂਦੇ ਹਾਂ, ਦਾਣੇ ਘਰ ਵਿੱਚ ਲਿਆਉਂਦੇ ਹਾਂ।
2. ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ - ਕਈ ਪਹਿਰ ਦੀਆਂ।
3. ਪੋਹ ਵਿੱਚ ਪਾਲ਼ਾ ਖੇਸੀ ਦਾ, ਧੂਣੀਆਂ ਲਾ - ਲਾ ਸੇਕੀਦਾ ।
4. ਫੱਗਣ ਫੁੱਲ ਖਿੜਾਉਂਦਾ ਹੈ, ਸਭ ਦੇ ਮਨ ਨੂੰ ਭਾਉਂਦਾ ਹੈ।

ਖ. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ ਸਾਹਮਣੇ √ ਦਾ ਨਿਸ਼ਾਨ ਲਗਾਓ :
ਬੱਦਲ ਬਦਲ਼ ਬੱਦਲ਼(√)
ਅੰਮ ਅੰਬ (√) ਅਂਬ
ਨਜ਼ਾਰੇ (√) ਨਜਾਰੇ ਨਿਜਾਰੇ
ਫੱਗਣ (√) ਫ਼ੱਗਣ ਫ਼ੱਗਨ

No comments:
Post a Comment
Comment here