Thursday, 11 June 2020

ਜਮਾਤ ਪੰਜਵੀਂ ਗਣਿਤ ਅਭਿਆਸ 1.3

                           ਅਭਿਆਸ 1.3 







1. ਖਾਲੀ ਸਥਾਨ ਵਿੱਚ < , > , ਜਾਂ = ਦਾ ਚਿੰਨ੍ਹ ਭਰੋ :

                   (a) 8072 ..>.. 1872

                   (b) 9876 ..>.. 6789

                   (C) 21916 ..<.. 29161

                  (d) 40234 ..  > .. 32234

                  (e) 35003 .. = .. 35003

                 (f) 60104 .. < .. 60140

                 (g) 52838 .. > .. 45885

                (h) 99999 ..< .. 100000

2. ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਲਿਖੋ :

(a)  8172 , 2578 , 8127 , 8728 , 8527

ਹੱਲ :      8778

(b) 60060 , 66006 , 60600 , 66660 , 60006

ਹੱਲ :     66660

(C) 58031, 13258 , 35185 , 81135 , 86311

ਹੱਲ:      86311

(d) 47443 , 73434 , 44473 , 74437 , 34474

ਹੱਲ:        74437

(e) 872 , 31827 , 5183 , 31725 , 40426

ਹੱਲ :      40426

3.ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਲਿਖੋ :

(a) 9064 , 7372 , 8938 , 9746 , 9942

ਹੱਲ :    7372

(b) 81018 , 80108 , 80810 , 18018 , 10018

ਹੱਲ :    10018

(C) 32334 , 23443 , 24334 , 33342 , 32343

ਹੱਲ :      23443

(d) 927 , 39272 , 93227 , 46238 , 27999

ਹੱਲ :       927

(e) 43148 , 44813 , 48134 , 34148 , 13481

ਹੱਲ : 13481

4. ਸੰਖਿਆਵਾਂ ਨੂੰ ਵੱਧਦੇ ਕ੍ਮ ਵਿੱਚ ਲਿਖੋ : 

(a) 9036 , 6309 , 9610 , 699 , 1000

ਹੱਲ :   699 , 1000 , 6309 , 9036 , 9610

(b) 37492 , 94713 , 49273 , 61047 , 52364

ਹੱਲ :  37492 , 49273 , 52364 , 61047 , 94713

(c) 63918 , 36829 , 45261 , 61514 , 63819

ਹੱਲ : 36829 , 45261 , 61514 , 63819 , 63918

(d) 36118 , 70225 , 27052 , 36343 , 52073

ਹੱਲ:  27052 , 36118 , 36343 , 52073 , 70225

(e) 28136 , 28236 , 28853 , 28534 , 28435

ਹੱਲ :  28136 , 28236 , 28435 , 28534 , 28853

5. ਸੰਖਿਆਵਾਂ ਨੂੰ ਘੱਟਦੇ ਕ੍ਮ ਵਿੱਚ ਲਿਖੋ :

(a) 7084 , 8084 , 4048 , 5074 , 6785

ਹੱਲ : 8084 , 7084 , 6785 , 5074 , 4048

(b) 61272 , 71262 , 51721 , 41112 , 62271

ਹੱਲ : 71262 , 62271 , 61272 , 51721 , 41112

(C) 72280 , 82720 , 87220 , 82270 , 28780

ਹੱਲ : 87220 , 82720 , 82270 , 72280 , 28780

(d) 99063 , 93083 , 94835 , 99093 , 96039

ਹੱਲ : 99093 , 99063 , 96039 , 94835 , 93083

(e) 83226 , 86203 , 28306 , 28603 , 27503

ਹੱਲ : 86203 , 83226 , 28603 , 28306 , 27503

6. ਅੰਕਾਂ 6,7,8,4 ਅਤੇ 1 ਨੂੰ ਵਰਤਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। 

ਹੱਲ : ਵੱਡੀ ਤੋਂ ਵੱਡੀ ਸੰਖਿਆ :     87641

ਛੋਟੀ ਤੋਂ ਛੋਟੀ ਸੰਖਿਆ :       14678

7. ਅੰਕਾਂ 5,8,3,0 ਅਤੇ 9 ਨੂੰ ਵਰਤਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। 

ਹੱਲ : ਵੱਡੀ ਤੋਂ ਵੱਡੀ ਸੰਖਿਆ :  98530

ਛੋਟੀ ਤੋਂ ਛੋਟੀ ਸੰਖਿਆ :        30589

8. ਵੱਖ - ਵੱਖ ਅੰਕਾਂ ਦਾ ਪ੍ਰਯੋਗ ਕਰਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। 

ਹੱਲ : ਵੱਡੀ ਤੋਂ ਵੱਡੀ ਸੰਖਿਆ :     98765

ਛੋਟੀ ਤੋਂ ਛੋਟੀ ਸੰਖਿਆ :    10234


ਜਮਾਤ ਪੰਜਵੀਂ ਗਣਿਤ ਅਭਿਆਸ 1.3

                            ਅਭਿਆਸ 1.3  1. ਖਾਲੀ ਸਥਾਨ ਵਿੱਚ < , > , ਜਾਂ = ਦਾ ਚਿੰਨ੍ਹ ਭਰੋ :                    (a) 8072 .....