ਅਭਿਆਸ 1.3
1. ਖਾਲੀ ਸਥਾਨ ਵਿੱਚ < , > , ਜਾਂ = ਦਾ ਚਿੰਨ੍ਹ ਭਰੋ :
(a) 8072 ..>.. 1872
(b) 9876 ..>.. 6789
(C) 21916 ..<.. 29161
(d) 40234 .. > .. 32234
(e) 35003 .. = .. 35003
(f) 60104 .. < .. 60140
(g) 52838 .. > .. 45885
(h) 99999 ..< .. 100000
2. ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਲਿਖੋ :
(a) 8172 , 2578 , 8127 , 8728 , 8527
ਹੱਲ : 8778
(b) 60060 , 66006 , 60600 , 66660 , 60006
ਹੱਲ : 66660
(C) 58031, 13258 , 35185 , 81135 , 86311
ਹੱਲ: 86311
(d) 47443 , 73434 , 44473 , 74437 , 34474
ਹੱਲ: 74437
(e) 872 , 31827 , 5183 , 31725 , 40426
ਹੱਲ : 40426
3.ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਲਿਖੋ :
(a) 9064 , 7372 , 8938 , 9746 , 9942
ਹੱਲ : 7372
(b) 81018 , 80108 , 80810 , 18018 , 10018
ਹੱਲ : 10018
(C) 32334 , 23443 , 24334 , 33342 , 32343
ਹੱਲ : 23443
(d) 927 , 39272 , 93227 , 46238 , 27999
ਹੱਲ : 927
(e) 43148 , 44813 , 48134 , 34148 , 13481
ਹੱਲ : 13481
4. ਸੰਖਿਆਵਾਂ ਨੂੰ ਵੱਧਦੇ ਕ੍ਮ ਵਿੱਚ ਲਿਖੋ :
(a) 9036 , 6309 , 9610 , 699 , 1000
ਹੱਲ : 699 , 1000 , 6309 , 9036 , 9610
(b) 37492 , 94713 , 49273 , 61047 , 52364
ਹੱਲ : 37492 , 49273 , 52364 , 61047 , 94713
(c) 63918 , 36829 , 45261 , 61514 , 63819
ਹੱਲ : 36829 , 45261 , 61514 , 63819 , 63918
(d) 36118 , 70225 , 27052 , 36343 , 52073
ਹੱਲ: 27052 , 36118 , 36343 , 52073 , 70225
(e) 28136 , 28236 , 28853 , 28534 , 28435
ਹੱਲ : 28136 , 28236 , 28435 , 28534 , 28853
5. ਸੰਖਿਆਵਾਂ ਨੂੰ ਘੱਟਦੇ ਕ੍ਮ ਵਿੱਚ ਲਿਖੋ :
(a) 7084 , 8084 , 4048 , 5074 , 6785
ਹੱਲ : 8084 , 7084 , 6785 , 5074 , 4048
(b) 61272 , 71262 , 51721 , 41112 , 62271
ਹੱਲ : 71262 , 62271 , 61272 , 51721 , 41112
(C) 72280 , 82720 , 87220 , 82270 , 28780
ਹੱਲ : 87220 , 82720 , 82270 , 72280 , 28780
(d) 99063 , 93083 , 94835 , 99093 , 96039
ਹੱਲ : 99093 , 99063 , 96039 , 94835 , 93083
(e) 83226 , 86203 , 28306 , 28603 , 27503
ਹੱਲ : 86203 , 83226 , 28603 , 28306 , 27503
6. ਅੰਕਾਂ 6,7,8,4 ਅਤੇ 1 ਨੂੰ ਵਰਤਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ।
ਹੱਲ : ਵੱਡੀ ਤੋਂ ਵੱਡੀ ਸੰਖਿਆ : 87641
ਛੋਟੀ ਤੋਂ ਛੋਟੀ ਸੰਖਿਆ : 14678
7. ਅੰਕਾਂ 5,8,3,0 ਅਤੇ 9 ਨੂੰ ਵਰਤਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ।
ਹੱਲ : ਵੱਡੀ ਤੋਂ ਵੱਡੀ ਸੰਖਿਆ : 98530
ਛੋਟੀ ਤੋਂ ਛੋਟੀ ਸੰਖਿਆ : 30589
8. ਵੱਖ - ਵੱਖ ਅੰਕਾਂ ਦਾ ਪ੍ਰਯੋਗ ਕਰਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ।
ਹੱਲ : ਵੱਡੀ ਤੋਂ ਵੱਡੀ ਸੰਖਿਆ : 98765
ਛੋਟੀ ਤੋਂ ਛੋਟੀ ਸੰਖਿਆ : 10234